BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਹੁਸ਼ਿਆਰਪੁਰ 'ਚ ਹੈਡ ਮਾਸਟਰ 'ਤੇ ਲੱਗੇ ਸਕੂਲੀ ਬੱਚੀ ਨਾਲ ਜਿਨਸੀ ਸੋਸ਼ਣ ਕਰਨ ਦੇ ਇਲਜ਼ਾਮ
ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪ੍ਰਦਰਸ਼ਨਕਾਰੀ ਕੁੜੀ ਦੇ ਪਿਤਾ ਨਾਲ ਕੁੱਟਮਾਰ ਦਾ ਦਾਅਵਾ ਕਰਨ ਵਾਲੇ ਸਵਤੰਤਰ ਭਾਰਦਵਾਜ ਬਾਰੇ ਦਿੱਲੀ ਪੁਲਿਸ ਨੇ ਕੀ ਕਿਹਾ
ਸੀਜੇਪੀ ਅੰਦੋਲਨ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੇ ਪਿਤਾ ’ਤੇ ਹਮਲਾ ਕਰਨ ਦੀ ਗੱਲ ਕਹਿਣ ਵਾਲੇ ਸਵਤੰਤਰ ਭਾਰਦਵਾਜ ਨਾਲ ਜੁੜਿਆ ਪੂਰਾ ਮਾਮਲਾ ਕੀ ਹੈ ਅਤੇ ਦਿੱਲੀ ਪੁਲਿਸ ਇਸ ਬਾਰੇ ਕੀ ਕਹਿ ਰਹੀ ਹੈ?
ਅਮਰੀਕਾ ਦੇ ਹਜ਼ਾਰਾਂ ਫੌਜੀ ਥਾਈਲੈਂਡ ਦੇ ਬਜ਼ਾਰਾਂ ਵਿੱਚ ਕਿਉਂ ਘੁੰਮ ਰਹੇ ਹਨ, ਉਹ ਇੱਥੇ ਕਿਵੇਂ ਪਹੁੰਚੇ
ਥਾਈਲੈਂਡ ਦੇ ਸ਼ਹਿਰ ਪਟਾਇਆ ਵਿੱਚ ਇਹ ਅਮਰੀਕੀ ਫੌਜੀ ਸ਼ਹਿਰ ਦੇ ਆਮ ਲੋਕਾਂ ਤੋਂ ਵੱਖਰੇ ਨਜ਼ਰ ਆ ਰਹੇ ਹਨ।
ਨੇਪਾਲ ਵਿੱਚ ਆਉਂਦੇ ਹੜ੍ਹ ਭਾਰਤ ਲਈ ਖ਼ਤਰਾ ਕਿਵੇਂ ਬਣ ਜਾਂਦੇ ਹਨ, ਕੀ ਭਾਰਤ ਇਨ੍ਹਾਂ ਨੂੰ ਰੋਕਣ ਲਈ ਕੁਝ ਕਰ ਸਕਦਾ ਹੈ
ਜਲਵਾਯੂ ਪਰਿਵਰਤਨ ਕਾਰਨ ਹਿਮਾਲਿਆ ਵਿੱਚ ਖ਼ਤਰੇ ਵਧ ਰਹੇ ਹਨ ਅਤੇ ਨੇਪਾਲ ਵਿੱਚ ਆਈ ਹਾਲੀਆ ਆਫ਼ਤ ਇੱਕ ਚੇਤਾਵਨੀ ਵਜੋਂ ਸਾਹਮਣੇ ਆਈ ਹੈ।
ਅਭਿਨੰਦਨ ਵਰਤਮਾਨ ਬਣੇ ਪ੍ਰਾਈਵੇਟ ਏਅਰਲਾਈਨ ਕੰਪਨੀ ਵਿੱਚ ਪਾਇਲਟ, ਜਾਣੋ 2019 ਵਿੱਚ ਕੀ ਹੋਇਆ ਸੀ
ਹੁਣ ਤੱਕ ਲੜਾਕੂ ਜਹਾਜ਼ ਉਡਾਉਂਦੇ ਰਹੇ ਭਾਰਤੀ ਹਵਾਈ ਫੌਜ ਦੇ ਸਾਬਕਾ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਹੁਣ ਕਮਰਸ਼ੀਅਲ ਜਹਾਜ਼ ਉਡਾਉਣਗੇ
ਡਿਲੀਵਰੀ ਦਾ ਅਜੀਬ ਮਾਮਲਾ: ਡਾਕਟਰਾਂ ਨੂੰ ਆਪ੍ਰੇਸ਼ਨ ਦੌਰਾਨ ਪਤਾ ਲੱਗਾ ਕਿ ਔਰਤ ਗਰਭਵਤੀ ਹੀ ਨਹੀਂ ਸੀ
ਅਲਟ੍ਰਾਸਾਊਂਡ ਰਿਪੋਰਟ ਵਿੱਚ 38 ਹਫ਼ਤਿਆਂ ਦੀ ਗਰਭ ਅਵਸਥਾ ਦਿਖਾਈ ਗਈ ਸੀ। ਪਰ ਆਪ੍ਰੇਸ਼ਨ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਔਰਤ ਦੇ ਗਰਭ ਵਿੱਚ ਬੱਚਾ ਹੈ ਹੀ ਨਹੀਂ ਸੀ।
ਰਾਘਵ ਚੱਢਾ ਪੰਜਾਬ ਦੀ ਡਰਾਫਟ ਵੋਟਰ ਲਿਸਟ ਵਿੱਚ ਆਪਣੇ ਨਾਮ ਅੱਗੇ 'ਸ਼ਿਫਟਿਡ' ਲਿਖਣ 'ਤੇ ਭੜਕੇ, ਪੂਰਾ ਮਾਮਲਾ ਜਾਣੋ
ਰਾਘਵ ਚੱਢਾ ਮੁਤਾਬਕ ਪੰਜਾਬ ਵਿੱਚ ਐਸਆਈਆਰ ਤਹਿਤ ਜਾਰੀ ਡਰਾਫਟ ਵੋਟਰ ਲਿਸਟ ਵਿੱਚ ਰਾਘਵ ਚੱਢਾ ਦੇ ਨਾਮ ਦੇ ਅੱਗੇ 'ਪਰਮਾਨੈਂਟਲੀ ਸ਼ਿਫਟਿਡ' ਲਿਖ ਦਿੱਤਾ ਗਿਆ ਹੈ।
ਤੁਹਾਨੂੰ ਪ੍ਰਤੀ ਮਿੰਟ ਕਿੰਨੇ ਵਾਰ ਸਾਹ ਲੈਣਾ ਚਾਹੀਦਾ ਹੈ, ਸੋਸ਼ਲ ਮੀਡੀਆ 'ਤੇ ਸਾਹ ਨਾਲ ਸਬੰਧਿਤ ਦੱਸੇ ਜਾਂਦੇ ਕਿਹੜੇ ਟੈਸਟਾਂ ਤੋਂ ਬਚਣਾ ਚਾਹੀਦਾ ਹੈ?
ਤੁਸੀਂ ਸ਼ਾਇਦ ਇਹ ਵੀ ਸੁਣਿਆ ਹੋਏਗਾ ਕਿ ਜੇ ਤੁਸੀਂ 50 ਸੈਕੰਡ ਤੋਂ 1 ਮਿੰਟ ਤੱਕ ਆਪਣਾ ਸਾਹ ਰੋਕ ਸਕਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਫੇਫੜੇ ਸਿਹਤਮੰਦ ਹਨ। ਜਾਣੋ ਇਸ ਬਾਰੇ ਡਾਕਟਰ ਕੀ ਕਹਿੰਦੇ ਹਨ...
ਸੱਪ ਦਾ ਡੰਗਣਾ ਕੀੜੇ ਦੇ ਡੰਗਣ ਨਾਲੋਂ ਕਿਵੇਂ ਵੱਖਰਾ ਹੁੰਦਾ ਹੈ, ਡੰਗੇ ਜਾਣ ਮਗਰੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
ਮਾਨਸੂਨ ਦੌਰਾਨ ਸੱਪ ਦੇ ਡੰਗਣ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ। ਜਾਣੋ ਸੱਪ ਦੇ ਡੰਗ ਮਗਰੋਂ ਜ਼ਰੂਰੀ ਸਾਵਧਾਨੀਆਂ, ਖ਼ਤਰਨਾਕ ਲੱਛਣ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ।
ਬੀਬੀਸੀ ਵਿਸ਼ੇਸ਼
ਪੰਜਾਬ ਵਿੱਚ ਮੌਨਸੂਨ ਦੌਰਾਨ 36 ਫੀਸਦ ਘੱਟ ਮੀਂਹ ਪਿਆ, ਇਹ ਸੂਬੇ ਲਈ ਕਿੰਨੀ ਵੱਡੀ ਚਿੰਤਾ
ਪੰਜਾਬ ਵਿੱਚ ਮੀਂਹ ਦੀ ਘਾਟ ਹਰਿਆਣਾ-ਦਿੱਲੀ-ਚੰਡੀਗੜ੍ਹ ਖੇਤਰ ਨਾਲੋਂ ਦੁੱਗਣੀ ਤੋਂ ਵੀ ਵੱਧ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਲਗਭਗ ਚਾਰ ਗੁਣਾ ਹੈ।
ਨੇਪਾਲ ਦੀਆਂ ਸੁਰੰਗਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਦਾ ਆਪਰੇਸ਼ਨ ਖ਼ਤਰਨਾਕ ਕਿਉਂ ਹੈ?
ਨੇਪਾਲ ਵਿੱਚ ਹੜ੍ਹ ਤੋਂ ਬਾਅਦ ਬਚਾਅ ਦੇ ਮੁੱਖ ਕੰਮ ਹਾਲੇ ਸੁਰੰਗਾਂ 'ਤੇ ਕੇਂਦਰਿਤ ਹਨ। ਅਧਿਕਾਰੀਆਂ ਅਤੇ ਮਾਹਿਰਾਂ ਨੇ ਹਾਈਡ੍ਰੋਪਾਵਰ ਸੁਰੰਗਾਂ ਦੇ ਅੰਦਰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਬੀਬੀਸੀ ਨਾਲ ਗੱਲ ਕੀਤੀ ਹੈ
ਕੀ ਪਿਸ਼ਾਬ ਦੇ ਟੈਸਟ ਤੋਂ ਬਲੈਡਰ ਕੈਂਸਰ ਦੇ ਮਾਮਲਿਆਂ ਦਾ ਪਤਾ ਲਗਾਇਆ ਜਾ ਸਕਦਾ ਹੈ, ਘਰ ਵਿੱਚ ਹੀ ਕੀਤੇ ਜਾ ਸਕਣ ਵਾਲੇ ਨਵੇਂ ਟ੍ਰਾਇਲ ਤੋਂ ਜਾਣੋ ਕੀ ਪਤਾ ਲੱਗਿਆ
ਐੱਨਐੱਚਐੱਸ ਇਸ ਟੈਸਟ ਦੀ ਅਜ਼ਮਾਇਸ਼ ਕਰ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਹੁਣ ਤੱਕ ਦੇ ਨਤੀਜੇ ਵਾਕਈ ਬਹੁਤ ਉਮੀਦਜਨਕ ਹਨ
ਸੋਨੀਆ ਗਾਂਧੀ ਦੀ ਕਿਤਾਬ ਤੋਂ ਭਾਰਤ ਦੇ 'ਸਭ ਤੋਂ ਤਾਕਤਵਰ ਸਿਆਸੀ ਪਰਿਵਾਰ' ਬਾਰੇ ਕੀ ਪਤਾ ਲੱਗੇਗਾ?
ਕਾਂਗਰਸ ਦੀ ਸਿਆਸਤ ਵਿੱਚ ਇੱਕ ਬਾਹਰੀ ਵਿਅਕਤੀ ਤੋਂ ਸਭ ਤੋਂ ਤਾਕਤਵਰ ਆਗੂ ਬਣਨ ਤੱਕ ਦੇ ਸਫ਼ਰ ਤੋਂ ਬਾਅਦ ਸੋਨੀਆ ਗਾਂਧੀ ਹੁਣ ਆਪਣੀ ਕਹਾਣੀ ਖ਼ੁਦ ਦੱਸ ਰਹੀ ਹਨ।
ਵੀਡੀਓ, ਨੇਪਾਲ ਹੜ੍ਹ: ਇੰਨੀਆਂ ਲਾਸ਼ਾਂ ਕਿ ਉਨ੍ਹਾਂ ਨੂੰ ਪਛਾਣਨਾ ਮੁਸ਼ਕਲ ਹੋ ਗਿਆ, ਪ੍ਰਸ਼ਾਸਨ ਕੀ ਕਦਮ ਚੁੱਕ ਰਿਹਾ?, Duration 6,05
ਰਕਾਰ ਮੁਤਾਬਕ ਸੋਮਵਾਰ ਸਵੇਰ ਤੱਕ ਲਗਭਗ 900 ਮੌਤਾਂ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿੱਚੋਂ ਕਰੀਬ 300 ਲਾਸ਼ਾਂ ਚਿਤਵਨ ਵਿੱਚੋਂ ਵਹਿਣ ਵਾਲੀ ਨਦੀ ਤੋਂ ਬਰਾਮਦ ਕੀਤੀਆਂ ਗਈਆਂ।
6 ਮਹੀਨੇ ਵਿੱਚ ਇਸ ਜ਼ਿਲ੍ਹੇ ਵਿੱਚ ਕਈ ਮਰਦਾਂ ਨੇ ਕੀਤੀ ਖੁਦਕੁਸ਼ੀ, ਕੀ ਕੁਝ ਮਾਮਲਿਆਂ ’ਚ ਵਿਆਹ ਨਾ ਹੋਣਾ ਵੀ ਸੀ ਇੱਕ ਕਾਰਨ
ਵਿਆਹ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ, ਉਨ੍ਹਾਂ ਦੇ ਪਰਿਵਾਰਾਂ, ਮਹਿਲਾਵਾਂ ਅਤੇ ਇਸ ਵਿਸ਼ੇ 'ਤੇ ਰਿਸਰਚ ਕਰਨ ਵਾਲਿਆਂ ਨਾਲ ਗੱਲਬਾਤ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਮਾਮਲਾ ਕੋਈ ਸਧਾਰਨ ਮਾਮਲਾ ਨਹੀਂ ਹੈ
ਪੰਜਾਬ 'ਚ ਗਠਜੋੜ ਲਈ ਭਾਜਪਾ ਦਾ 'ਵਾਰ-ਵਾਰ ਇਨਕਾਰ', ਕੀ ਅਕਾਲੀ ਧੜੇ 'ਬੇਕਰਾਰ' ਹਨ, ਗਠਜੋੜ ਕਿਹੜੀਆਂ ਪਾਰਟੀਆਂ ਦੀ ਲੋੜ ਬਣ ਗਿਆ
ਬੀਜੇਪੀ ਲਗਾਤਾਰ ਕਿਸੇ ਵੀ ਗਠਜੋੜ ਤੋਂ ਇਨਕਾਰ ਕਰ ਰਹੀ ਹੈ ਅਤੇ ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜਨ ਦਾ ਦਾਅਵਾ ਕਰ ਰਹੀ ਹੈ।
"ਭਾਰਤ ਪਰਤਦੀ ਹਾਂ ਤਾਂ ਇੱਥੇ ਮੇਰੇ ਵਰਗ ਦੇ ਲੋਕ ਮੇਰੇ ਤੋਂ ਵੱਧ ਅਮਰੀਕਨ ਜਾਪਦੇ ਹਨ", ਭਾਰਤੀ ਮੂਲ ਦੀ ਅਮਰੀਕਨ ਲੇਖਿਕਾ ਕਿਰਨ ਦੇਸਾਈ ਅਜਿਹਾ ਕਿਉਂ ਮਹਿਸੂਸ ਕਰਦੀ ਹੈ ?
ਦੋ ਦਹਾਕੇ ਪਹਿਲਾਂ ਦੇਸਾਈ, 34 ਸਾਲ ਦੀ ਉਮਰ ਵਿੱਚ ਆਪਣੇ ਨਾਵਲ ‘ਦ ਇਨਹੈਰੀਟੈਂਸ ਆਫ ਲੌਸ’ ਲਈ ਵੱਕਾਰੀ ਬੂਕਰ ਪੁਰਸਕਾਰ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਲੇਖਿਕਾ ਬਣੀ ਸੀ।
ਭਾਰਤ ਦੀ ਜੀਡੀਪੀ ਗ੍ਰੋਥ ਵਿੱਚ ਆਈ ਮਜ਼ਬੂਤੀ 'ਤੇ ਸਵਾਲ ਕਿਉਂ ਉਠ ਰਹੇ ਹਨ, ਸਰਕਾਰ ਨੇ ਇਨ੍ਹਾਂ ਸਵਾਲਾਂ ਦਾ ਕੀ ਜਵਾਬ ਦਿੱਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਧੇ ਨੂੰ ਬਹੁਤ ਵੱਡੀ ਉਪਲਬਧੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਦੇ ਝਟਕੇ, ਸਪਲਾਈ ਚੇਨ ਵਿੱਚ ਰੁਕਾਵਟਾਂ ਅਤੇ ਗਲੋਬਲ ਅਨਿਸ਼ਚਿਤਤਾ ਦੇ ਬਾਵਜੂਦ ਭਾਰਤ ਨੇ ਇਹ ਪ੍ਰਦਰਸ਼ਨ ਕੀਤਾ ਹੈ।
ਪੰਜਾਬ ਡੀਏ ਮਾਮਲਾ: ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ, ਅਦਾਲਤ 'ਚ ਸਰਕਾਰ ਨੇ ਕੀ ਦਲੀਲਾਂ ਦਿੱਤੀਆਂ
ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਲੀਲ ਦਿੱਤੀ ਹੈ ਕਿ ਇੰਨੇ ਥੋੜ੍ਹੇ ਸਮੇਂ ਵਿੱਚ ਲਗਭਗ 14,191 ਕਰੋੜ ਰੁਪਏ ਦਾ ਭੁਗਤਾਨ ਸੰਵਿਧਾਨਕ ਤੌਰ ’ਤੇ ਅਸੰਭਵ ਸੀ।
ਮੁਹਾਲੀ ਦੇ ਘੜੂੰਆਂ 'ਚ 'ਪੁਰਾਤਨ ਸਿੱਕੇ' ਮਿਲਣ ਦੀ ਖ਼ਬਰ ਬਾਅਦ ਜਦੋਂ ਲੋਕਾਂ ਨੇ ਆਪ ਮੁਹਾਰੇ ਪੁੱਟੀ ਮਿੱਟੀ, ਸਿੱਕਿਆਂ ਬਾਰੇ ਪ੍ਰਸ਼ਾਸਨ ਨੇ ਕੀ ਦੱਸਿਆ
ਪ੍ਰਸ਼ਾਸਨ ਮੁਤਾਬਕ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੂੰ ਪੱਤਰ ਲਿਖ ਕੇ ਇਨ੍ਹਾਂ ਸਿੱਕਿਆ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀਆਂ ਵਿੱਚ ਅਮ੍ਰਿਤਪਾਲ ਸਿੰਘ ਦੀ ਤਿੱਖੀ ਆਲੋਚਨਾ ਦੇ ਕੀ ਹਨ ਮਾਇਨੇ
2024 ਵਿੱਚ ਸੁਖਬੀਰ ਬਾਦਲ ਨੇ ਅਮ੍ਰਿਤਪਾਲ ਸਿੰਘ ਦੀ ਐਨਐੱਸਏ ਤਹਿਤ ਹਿਰਾਸਤ 'ਚ ਕੀਤੇ ਗਏ ਇੱਕ ਸਾਲ ਦੇ ਵਾਧੇ ਦਾ ਵਿਰੋਧ ਕੀਤਾ ਸੀ। ਅਤੇ ਉਹ ਹੁਣ ਖੁੱਲ੍ਹ ਕੇ ਅਮ੍ਰਿਤਪਾਲ ਦੀ ਤਿੱਖੀ ਅਲੋਚਨਾ ਕਰ ਰਹੇ ਹਨ।


































































