BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਭਾਰਤ ਖ਼ਿਲਾਫ਼ ਇੱਕ 'ਗੁੰਮਨਾਮ' ਜਿੱਤ ਦੀ ਵਧਾਈ ਦੇ ਕੇ ਨਿਸ਼ਾਨੇ 'ਤੇ ਕਿਉਂ ਆਏ
ਕ੍ਰਿਕਟ ਪ੍ਰਸ਼ੰਸਕਾਂ ਨੇ ਸ਼ਾਹਬਾਜ਼ ਸ਼ਰੀਫ਼ ਨੂੰ ਯਾਦ ਦਿਵਾਉਣ ਦਾ ਮੌਕਾ ਨਹੀਂ ਛੱਡਿਆ ਕਿ ਇਹ ਸਿਰਫ਼ ਹਾਂਗਕਾਂਗ ਸਿਕਸੇਸ ਸੀ, ਵਿਸ਼ਵ ਕੱਪ ਨਹੀਂ...
ਇੰਦਰਾ ਗਾਂਧੀ ਨੂੰ ਗੋਲ਼ੀਆਂ ਲੱਗਣ ਮਗਰੋਂ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਕੀ ਮੰਜ਼ਰ ਸੀ, ਏਮਜ਼ ਦੀ ਤਤਕਾਲੀ ਮੁਖੀ ਦੀ ਜ਼ਬਾਨੀ ਉਸ ਦਿਨ ਦੀ ਕਹਾਣੀ
ਇਸ ਘਟਨਾ ਦੇ ਕਰੀਬ ਚਾਰ ਦਹਾਕਿਆਂ ਬਾਅਦ ਡਾਕਟਰ ਸਨੇਹ ਭਾਰਗਵ ਨੇ ਆਪਣੀਆਂ ਯਾਦਾਂ ਬਾਰੇ ਹਾਲ ਹੀ ਵਿੱਚ ਇੱਕ ਕਿਤਾਬ ਲਿਖੀ ਹੈ। ਇਹ ਕਿਤਾਬ 'ਦਿ ਵੂਮੈਨ ਹੂ ਰੈਨ ਏਮਜ਼' ਸਿਰਲੇਖ ਹੇਠ ਛਪੀ ਹੈ।
ਕੀ ਪੰਛੀ ਦੇਖਣਾ ਤੁਹਾਡੇ ਦਿਮਾਗ ਦੀ ਬੁੱਢੇ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦਾ ਹੈ, ਨਵੀਂ ਖੋਜ ਇਸ ਬਾਰੇ ਹੋਰ ਕੀ ਕੁਝ ਦੱਸਦੀ ਹੈ
ਬਜ਼ੁਰਗਾਂ ਅਤੇ ਡਿਮੈਂਸ਼ੀਆ ਦੇ ਮਰੀਜ਼ਾਂ ਲਈ ਪੰਛੀਆਂ ਨੂੰ ਦੇਖਣਾ ਸਮਾਂ ਬਿਤਾਉਣ ਦਾ ਇੱਕ ਬਹੁਤ ਹੀ ਕੀਮਤੀ ਤਰੀਕਾ ਮੰਨਿਆ ਜਾ ਰਿਹਾ ਹੈ
ਮਾਨਸਾ 'ਚ ਦਲਜੀਤ ਦੀ ਮੌਤ ਕਿਵੇਂ ਹੋਈ, ਮ੍ਰਿਤਕ ਦੇਹ ਕਿੱਥੇ ਹੈ, ਦਲਜੀਤ ਦੇ ਪਿਤਾ ਨੇ ਕੀ ਦੱਸਿਆ, ਕੇਸ ਵਿੱਚ ਕੀ ਆਇਆ ਨਵਾਂ ਮੋੜ
ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਘਰ ਆ ਕਿ ਉਸ ਦਿਨ ਦੀ ਘਟਨਾ ਬਾਰੇ ਦੱਸਿਆ। ਜਾਣੋ ਪਿਤਾ ਦੇ ਬਿਆਨਾਂ ਉੱਤੇ ਧਰਨੇ ਵਿੱਚ ਬੈਠਾ ਪਰਿਵਾਰ ਕੀ ਬੋਲਿਆ
ਕੈਨੇਡਾ: ਜਦੋਂ ਲਾਟਰੀ 'ਚ ਕਰੀਬ 272 ਕਰੋੜ ਰੁਪਏ ਜਿੱਤਣ ਵਾਲਾ ਮਿਆਦ ਖ਼ਤਮ ਹੋਣ ਤੋਂ ਕੁਝ ਦੇਰ ਪਹਿਲਾਂ ਹੀ ਦਾਅਵੇ ਲਈ ਪਹੁੰਚਿਆ
ਲਗਭਗ ਇੱਕ ਸਾਲ ਪਹਿਲਾਂ 28 ਅਕਤੂਬਰ 2025 ਨੂੰ ਓਂਟਾਰੀਓ ਦੇ ਗ੍ਰੇ ਕਾਉਂਟੀ ਵਿੱਚ ਇੱਕ ਰਿਟੇਲਰ ਤੋਂ ਇਹ ਟਿਕਟ ਖ਼ਰੀਦਿਆ ਗਿਆ ਸੀ।
'ਮੈਂ 96 ਸਾਲਾਂ ਦੀ ਹਾਂ ਅਤੇ ਮੇਰੇ 15 ਮਿਲੀਅਨ ਫਾਲੋਅਰਜ਼ ਹਨ': ਸੋਸ਼ਲ ਮੀਡੀਆ 'ਤੇ ਛਾ ਰਹੀਆਂ ਬਜ਼ੁਰਗ ਦਾਦੀਆਂ
ਗ੍ਰੈਂਡਮਾ ਡ੍ਰੋਨਿਆਕ, ਨੋਨਾ ਗ੍ਰੇਸੀ, ਵਿਵ ਟਰੂਰਨ ਅਤੇ ਬਾਰਬਰਾ ਕੋਸਟੈਲੋ ਨੇ ਆਪਣੀ ਜ਼ਿੰਦਗੀ ਦੇ ਬਾਅਦ ਵਾਲੇ ਸਾਲਾਂ ਵਿੱਚ ਸੋਸ਼ਲ ਮੀਡੀਆ ’ਤੇ ਪ੍ਰਸਿੱਧੀ ਹਾਸਲ ਕੀਤੀ ਹੈ।
'ਜਦੋਂ ਤੱਕ ਮੈਂ ਬੇਹੋਸ਼ ਹੋ ਕੇ ਨਹੀਂ ਡਿੱਗੀ, ਉਦੋਂ ਤੱਕ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਸਰੀਰ 'ਚ ਵਿਟਾਮਿਨ ਡੀ ਦੀ ਕਮੀ ਹੈ', ਇਸ 'ਸਾਈਲੈਂਟ ਡਿਜ਼ੀਜ਼' ਤੋਂ ਕਿਵੇਂ ਬਚੀਏ
ਬੱਚਿਆਂ ਤੇ ਨਵਜੰਮੇ ਬੱਚਿਆਂ ਵਿੱਚ ਵਿਟਾਮਿਨ ਡੀ ਦੀ ਕਮੀ ਕਾਰਨ ਹੱਡੀਆਂ ਦੀ ਬਿਮਾਰੀ 'ਰਿਕਟਸ' ਹੋ ਸਕਦੀ ਹੈ। ਬਾਲਗਾਂ 'ਚ ਇਸ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨੂੰ 'ਓਸਟੀਓਮਲੇਸ਼ੀਆ' ਕਿਹਾ ਜਾਂਦਾ ਹੈ...
ਭੂਤਾਂ ਨੂੰ ਦੇਖਣਾ ਤੇ ਕਿਸੇ ਦੀ ਮੌਜੂਦਗੀ ਮਹਿਸੂਸ ਕਰਨਾ: ਸਾਨੂੰ ਅਜਿਹੇ ਤਜਰਬੇ ਕਿਉਂ ਹੁੰਦੇ ਹਨ
ਇਨਸਾਨ ਹਜ਼ਾਰਾਂ ਸਾਲਾਂ ਤੋਂ ਭੂਤਾਂ ਦੀਆਂ ਕਹਾਣੀਆਂ ਸੁਣਦੇ-ਸੁਣਾਉਂਦੇ ਆ ਰਹੇ ਹਨ ਅਤੇ ਵਿਗਿਆਨਕ ਤਰੱਕੀ ਵੀ ਇਸ ਰੁਝਾਨ ਨੂੰ ਬਦਲ ਨਹੀਂ ਸਕੀ ਹੈ...
ਇਜ਼ਰਾਈਲ ਚੋਣਾਂ ’ਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ, ਅਜਿਹੇ ਹਾਲਾਤ ’ਚ ਸਰਕਾਰ ਬਣਨ ਦੀ ਕੀ ਪ੍ਰਕਿਰਿਆ ਹੈ
1948 'ਚ ਦੇਸ਼ ਦੀ ਸਥਾਪਨਾ ਤੋਂ ਹੁਣ ਤੱਕ, ਇਜ਼ਰਾਈਲ 'ਚ ਹਮੇਸ਼ਾ ਗੱਠਜੋੜ ਵਾਲੀਆਂ ਸਰਕਾਰਾਂ ਹੀ ਬਣੀਆਂ ਹਨ। ਪਰ ਕੀ ਅਗਲੀ ਸਰਕਾਰ 'ਚ ਮੌਜੂਦਾ ਪੀਐੱਮ ਬੈਂਜਾਮਿਨ ਨੇਤਨਯਾਹੂ ਸ਼ਾਮਿਲ ਹੋਣਗੇ?
ਬੀਬੀਸੀ ਵਿਸ਼ੇਸ਼
ਕੀ ਪੰਜਾਬ ਯਮੁਨਾ ਦੇ ਪਾਣੀ ਵਿੱਚੋਂ ਹਿੱਸਾ ਅਤੇ ਰਾਜਸਥਾਨ ਤੋਂ ਪਾਣੀ ਦੀ ‘ਕੀਮਤ’ ਲੈ ਸਕਦਾ
ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਯਮੁਨਾ ਦੇ ਪਾਣੀਆਂ ’ਤੇ ਹੱਕ, ਡੈਮ ਸੇਫਟੀ ਐਕਟ ਰੱਦ ਕਰਨ, ਰਾਜਸਥਾਨ ਤੋਂ ਰਾਇਲਟੀ, ਤਿੰਨ ਹੈੱਡਵਰਕਸ ਦਾ ਕੰਟਰੋਲ ਅਤੇ ਰਾਵੀ-ਬਿਆਸ ਪਾਣੀ ਲਿੰਕ ਕਰਨ ਬਾਰੇ ਪੰਜ ਮਤੇ ਸਰਬਸੰਮਤੀ ਨਾਲ ਪਾਸ ਕੀਤੇ।
ਬੈਗਾਂ ਵਿੱਚ ਲਾਵਾਰਿਸ ਛੱਡੇ ਗਏ ਭੈਣ-ਭਰਾ ਦਹਾਕਿਆਂ ਬਾਅਦ ਕਿਵੇਂ ਦੁਬਾਰਾ ਮਿਲੇ
ਮੈਕਬ੍ਰਾਈਡ ਅਤੇ ਉਨ੍ਹਾਂ ਦੇ ਪਿਤਾ ਨੇ ਮਿਲ ਕੇ ਜਿੰਨੀ ਹੋ ਸਕੇ ਜਾਣਕਾਰੀ ਇਕੱਠੀ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਸਥਾਨਕ ਪਬਲਿਕ ਲਾਈਬ੍ਰੇਰੀ ਵਿੱਚ ਭਾਲ ਸ਼ੁਰੂ ਕਰ ਦਿੱਤੀ ਜਿੱਥੇ ਉਹ ਅਖਬਾਰਾਂ ਦੀਆਂ ਕੰਟਿਗਜ਼ ਨੂੰ ਬਾਰੀਕੀ ਨਾਲ ਦੇਖਦੇ ਸੀ।
ਕੀ ਕਿਸੇ ਨੂੰ ਦੇਖ ਕੇ ਆਇਰਨ ਦੀ ਕਮੀ ਦਾ ਪਤਾ ਲਗਾਇਆ ਜਾ ਸਕਦਾ ਹੈ, ਡਾਕਟਰ ਕੀ ਕਹਿੰਦੇ ਹਨ?
ਡਾਕਟਰ ਪ੍ਰੋਵਨ ਅਤੇ ਸੇਸੇ ਨੇ ਕਿਹਾ ਕਿ ਬਲੱਡ ਟੈਸਟ ਨਾ ਸਿਰਫ਼ ਆਇਰਨ ਦੀ ਕਮੀ ਦੀ ਪੁਸ਼ਟੀ ਕਰਨ ਲਈ ਜ਼ਰੂਰੀ ਹਨ ਸਗੋਂ ਇਸ ਦੇ ਅਸਲ ਕਾਰਨ ਦਾ ਪਤਾ ਲਗਾਉਣ ਅਤੇ ਸਹੀ ਇਲਾਜ ਲਈ ਮਾਰਗਦਰਸ਼ਨ ਕਰਨ ਵਾਸਤੇ ਵੀ ਮਹੱਤਵਪੂਰਨ ਹਨ।
ਸ਼ੇਅਰ ਬਾਜ਼ਾਰ ਦਾ ਕੰਟਰੋਲ ਜਦੋਂ ਕੁਝ ਅਮੀਰਾਂ ਕੋਲ ਸੀ, ਉਸ ਵੇਲੇ ਰਿਲਾਇੰਸ ਕਿਵੇਂ ਆਮ ਆਦਮੀ ਨੂੰ ਬਾਜ਼ਾਰ ਤੱਕ ਲੈ ਕੇ ਆਇਆ
ਜਿਓ ਦੇ ਆਈਪੀਓ ਦੀ ਚਰਚਾ ਵਿਚਾਲੇ ਜਾਣੋ, 49 ਸਾਲ ਪਹਿਲਾਂ ਧੀਰੂਭਾਈ ਅੰਬਾਨੀ ਨੇ ਰਿਲਾਇੰਸ ਨੂੰ ਸ਼ੇਅਰ ਬਾਜ਼ਾਰ ਵਿੱਚ ਉਤਾਰ ਕੇ ਕਿਵੇਂ ਛੋਟੇ ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਿਆ ਸੀ।
'ਮੈਂ ਇੱਕ ਭੂਤ ਨਾਲ ਰਹਿੰਦੀ ਹਾਂ': ਜਪਾਨ ਦੇ 'ਭੂਤੀਆ' ਘਰਾਂ 'ਚ ਰਹਿਣ ਨੂੰ ਕਿਉਂ ਤਿਆਰ ਹੋ ਰਹੇ ਲੋਕ
"ਜਦੋਂ ਮੈਂ ਘਰ ਦੇਖਣ ਗਈ ਸੀ, ਤਾਂ ਉੱਥੇ ਇੱਕ ਆਦਮੀ ਖੜ੍ਹਾ ਸੀ, ਜੋ ਮੈਨੂੰ ਘੂਰ ਰਿਹਾ ਸੀ। ਪਰ ਪ੍ਰਾਪਰਟੀ ਏਜੰਟ ਨੂੰ ਉਹ ਆਦਮੀ ਦਿਖਾਈ ਨਹੀਂ ਦਿੱਤਾ, ਇਸ ਲਈ ਮੈਨੂੰ ਸਮਝ ਆ ਗਿਆ ਕਿ ਉਹ ਜ਼ਰੂਰ ਕੋਈ ਭੂਤ ਹੋਵੇਗਾ।"
ਸੋਨੇ ਦੀ ਭਾਲ ਵਿੱਚ ਇੱਥੇ ਲੋਕ ਘੰਟਿਆਂ ਤੱਕ ਨਦੀ ਦੀ ਖ਼ਾਕ ਛਾਣ ਰਹੇ ਹਨ, ਕਿੰਨਾ ਸੋਨਾ ਮਿਲਦਾ, ਕਿੰਨੀ ਕਮਾਈ ਹੁੰਦੀ
ਲਗਭਗ ਵੀਹ ਕਿੱਲੋਮੀਟਰ ਦੇ ਦਾਇਰੇ ਵਿੱਚ ਫੈਲੇ ਦਰਜਨਾਂ ਪਿੰਡਾਂ ਦੇ ਸੈਂਕੜੇ ਪਿੰਡ ਵਾਸੀ ਇਕੱਠੇ ਸੋਨਾ ਕੱਢਦੇ ਹਨ। ਉਹ ਨਾ ਸਿਰਫ਼ ਇਕ ਦੂਜੇ ਦਾ ਸਨਮਾਨ ਕਰਦੇ ਹਨ ਬਲਕਿ ਸੋਨਾ ਲੱਭਣ ਦੀ ਇਸ ਮਸ਼ੱਕਤ ਵਿੱਚ ਹੱਥ ਵੀ ਵਟਾਉਂਦੇ ਹਨ।
ਹਿੰਦੂ ਕਾਰੋਬਾਰੀ ਦਾ ਘਰ, ਜਿਸ ਨੂੰ 'ਕਰਾਚੀ ਦਾ ਤਾਜ ਮਹਿਲ' ਕਹਿੰਦੇ, ਕਈ ਵਾਰ ਵੀਰਾਨ ਹੋਇਆ, ਕਈ ਯਾਦਾਂ ਇਸ ਵਿੱਚ ਮੌਜੂਦ
ਇਹ ਕਹਾਣੀ ਕਰਾਚੀ ਦੇ ਮੋਹੱਟਾ ਮਹਿਲ ਦੀ ਹੈ। ਇੱਕ ਹਿੰਦੂ ਮਾਰਵਾੜੀ ਕਾਰੋਬਾਰੀ ਦੇ ਮਨ ਵਿੱਚ ਸਮੁੰਦਰ ਦੇ ਬਿਲਕੁਲ ਨੇੜੇ ਇਹ ਇਮਾਰਤ ਬਣਵਾਉਣ ਦਾ ਖ਼ਿਆਲ ਆਇਆ ਸੀ। ਉਸ ਕਾਰੋਬਾਰੀ ਦਾ ਨਾਂ ਸ਼ਿਵ ਰਤਨ ਚੰਦਰ ਰਤਨ ਮੋਹੱਟਾ ਸੀ।
ਜਿਓ ਦੀ ਸ਼ੇਅਰ ਬਜ਼ਾਰ ਵਿੱਚ ਐਂਟਰੀ ਨਾਲ ਕੀ ਖ਼ਤਮ ਹੋ ਜਾਵੇਗਾ ਸਸਤੇ ਮੋਬਾਇਲ ਇੰਟਰਨੈੱਟ ਦਾ ਦੌਰ?
ਜੀਓ ਦਾ ਆਈਪੀਓ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਆਈਪੀਓ ਹੈ। ਬੁੱਧਵਾਰ ਨੂੰ ਇਸ ਨੇ ਸ਼ੇਅਰ ਬਾਜ਼ਾਰ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਲਗਭਗ 21 ਫ਼ੀਸਦੀ ਪ੍ਰੀਮੀਅਮ ’ਤੇ ਲਿਸਟ ਹੋਇਆ।
ਪੰਜਾਬ ਦੇ ਸੰਗਰੂਰ ਦੀ ਕਰਨਵੀਰ ਕੌਰ ਦਾ ਅੰਗਦਾਨ: 'ਜੇ ਮੇਰੀ ਧੀ ਦਾ ਕੋਈ ਹਿੱਸਾ ਕਿਸੇ ਰਾਹੀਂ ਜਿਉਂਦਾ ਰਹਿ ਸਕਦਾ ਤਾਂ ਉਸ ਦੀ ਜ਼ਿੰਦਗੀ ਦੂਜਿਆਂ ਲਈ ਸਾਰਥਕ ਬਣੀ ਰਹੇਗੀ'
ਸੰਗਰੂਰ ਦੀ 20 ਸਾਲਾ ਕਰਨਵੀਰ ਕੌਰ ਦੇ ਪਿਤਾ ਨੇ ਧੀ ਨੂੰ ਗੁਆਉਣ ਦੇ ਦੁੱਖ ਵਿੱਚ ਵੀ ਅੰਗਦਾਨ ਲਈ ਸਹਿਮਤੀ ਦਿੱਤੀ। ਉਸ ਦੀਆਂ ਕਿਡਨੀਆਂ ਨਾਲ ਪੀਜੀਆਈ ਚੰਡੀਗੜ੍ਹ ਵਿੱਚ ਦੋ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੀ ਉਮੀਦ ਮਿਲੀ।
'ਸੰਜੀਵਨੀ ਬੂਟੀ' ਵਜੋਂ ਪ੍ਰਚਾਰਿਆ ਜਾ ਰਿਹਾ 'ਸੀ ਬਕਥੋਰਨ' ਕੀ ਹੈ ਤੇ ਇਸਦੇ ਫਾਇਦਿਆਂ ਨੂੰ ਲੈ ਕੇ ਹੋ ਰਹੇ ਦਾਅਵਿਆਂ ਬਾਰੇ ਮਾਹਰ ਕੀ ਕਹਿੰਦੇ ਹਨ
ਸੋਸ਼ਲ ਮੀਡੀਆ ਉਪਰ ਕਈ ਦਾਅਵੇ ਕੀਤੇ ਜਾਂਦੇ ਹਨ ਕਿ ਸੀ ਬਕਥੋਰਨ ਕੈਂਸਰ, ਸ਼ੂਗਰ ਤੇ ਹੋਰ ਕਈ ਬਿਮਾਰੀਆਂ ਠੀਕ ਕਰਦਾ ਹੈ। ਮਾਹਰਾਂ ਨੇ ਦੱਸਿਆ ਕਿ ਇਹ ਸਿਹਤ ਲਈ ਤਾਂ ਫਾਇਦੇਮੰਦ ਹੈ ਪਰ ਅਜੇ ਕਈ ਅਧਿਐਨ ਹੋਣੇ ਬਾਕੀ ਹਨ।
ਵੀਡੀਓ, 'ਵਾਇਰਲ ਦਾਦੀ' ਜੋ ਕਾਰ ਤੋਂ ਲੈ ਕੇ ਜੇਸੀਬੀ ਤੱਕ ਸ਼ੌਂਕ ਨਾਲ ਚਲਾਉਂਦੇ, Duration 6,04
ਸੜਕਾਂ ’ਤੇ, ਭੀੜੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਗੱਡੀ ਚਲਾਉਂਦੇ ਇਹ ਨੇ 73 ਸਾਲਾ ਵਿੱਦਿਆ ਕੌਰ ਸੋਸ਼ਲ ਮੀਡੀਆ ’ਤੇ ਗੱਡੀ ਚਲਾਉਣ ਕਰਕੇ ਖੂਬ ਚਰਚਾ ਵਿੱਚ ਹਨ।
'ਨੌਕਰੀ ਲੱਭ ਰਹੀ ਸੀ, ਉਦੋਂ ਹੀ ਗਾਣਾ ਵਾਇਰਲ ਹੋ ਗਿਆ', 'ਛੱਲੜੇ ਛੱਲੜੇ ਵਾਲ' ਗਾਉਣ ਕਰਕੇ ਮਸ਼ਹੂਰ ਹੋਈ ਪੰਜਾਬ ਦੀ ਇਹ ਕੁੜੀ
ਦੋਵੇਂ ਗਾਇਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜੇ ਵੀ ਭਾਰਤ ਤੋਂ ਬਹੁਤ ਪਿਆਰ ਮਿਲ ਰਿਹਾ ਹੈ।


































































